Badminton players
Netball East
Lottery Funded | County Sports partnership logos

Powered by Team Beds & Luton

Punjabi

ਟੀਮ BEDS&LUTON ਦਾ ਮਿਸ਼ਨ : ਖੇਡਾਂ ਅਤੇ ਸ਼ਰੀਰਕ ਕ੍ਰਿਆਵਾਂ ਵਿੱਚ ਸ਼ਾਮਲ ਹੋਣ , ਸ਼ਾਮਲ ਰਹਿਣ ਅਤੇ ਸਫਲ ਹੋਣ ਲਈ ਸਾਰਿਆਂ ਲਈ ਉੱਚ ਸ਼੍ਰੇਣੀ ਦੇ ਮੌਕਿਆਂ ਨੂੰ ਸਮਰਥਣ ਦੇਣ , ਵਿਕਸਿਤ ਕਰਨ ਅਤੇ ਅੱਗੇ ਵਧਾਉਣ ਲਈ ਸਮਾਜ ਦੇ ਵਿਚੋਂ - ਵਿਚ ਭਾਈਵਾਲੀ ਵਿੱਚ ਕੰਮ ਕਰਨਾ।

ਕੀ ਅੰਗ੍ਰੇਜੀ ਤੁਹਾਡੀ ਮੁੱਖ ਭਾਸ਼ਾ ਨਹੀਂ ਹੈ ?
ਟੀਮ BEDS&LUTON ਦੇ ਕੋਲ ਵੈਬਸਾਈਟ ਤੋਂ ਡਾਉਨਲੋਡ ਕੀਤੀ ਅਤੇ ਕਾਗਜੀ ਦਸਤਾਵੇਜ਼ ਦੇ ਰੂਪ ਵਿੱਚ ਬਹੁਤ ਸਾਰੀ ਜਾਣਕਾਰੀ ਮੌਜੁਦ ਹੈ। ਤੁਹਾਨੂੰ ਇਨ੍ਹਾਂ ਬਾਰੇ ਜਾਣਕਾਰੀ ਦੀ ਲੋਡ਼ ਪੈ ਸਕਦੀ ਹੈ ;
ਖੇਡ ਕਿਥੇ ਖੇਡੀ ਜਾਵੇ ਜਾਂ ਸ਼ਰੀਰਕ ਤੌਰ ਤੇ ਚੁਸਤ ਕਿਵੇਂ ਰਿਹਾ ਜਾਵੇ , ਕਲੱਬਾਂ ਦਾ ਵਿਕਾਸ , ਕੋਚ ਦੀ ਸਿਖਿਆ , ਆਪਣੀ ਸੇਵਾ ਪੇਸ਼ ਕਰਨੀ , ਸ਼ਰੀਰਕ ਸਿਖਿਆ ਅਤੇ ਸਕੂਲੀ ਖੇਡ , ਬੱਚਿਆਂ ਦੀ ਸੁਰੱਖਿਆ , ਭਰਤੀ ਜਾਂ ਫਿਰ ਕੋਈ ਵੀ ਅਜਿਹਾ ਸਵਾਲ ਜਿਹਡ਼ਾ ਤੁਸੀਂ ਟੀਮ ਨੂੰ ਪੁਛਣਾ ਚਾਹੁੰਦੇ ਹੋ।
ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ


ਜੇਕਰ ਤੁਸੀਂ ਕਿਸੀ ਦਾ ਅਨੁਵਾਦ ਚਾਹੁੰਦੇ ਹੋ , ਕਿਰਪਾ ਕਰਕੇ admin@teambedsandluton.co.uk ਤੇ ਈ - ਮੇਲ ਕਰੋ ਜਾਂ ਸਾਨੂੰ 01582 813760 ਤੇ ਸੰਪਰਕ ਕਰਨ ਲਈ ਕਿਸੇ ਅਜਿਹੇ ਵਿਅਕਤੀ ਨੂੰ ਕਹੋ ਜਿਹਡ਼ਾ ਅੰਗ੍ਰੇਜੀ ਬੋਲਦਾ ਹੋਵੇ। ਜੇਕਰ ਲੋਡ਼ ਪਈ ਤਾਂ ਕਿਸੇ ਦੁਭਾਸ਼ੀਏ ਨਾਲ ਤੁਹਾਡੀ ਮੁਲਾਕਾਤ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।

ਕਿਰਪਾ ਕਰਕੇ ਧਿਆਨ ਦੇਵੋ ਕਿ ਹੋਰ ਭਾਸ਼ਾਵਾਂ ਵੀ ਬੇਨਤੀ ਕਰਨ ਤੇ ਉਪਲਬਧ ਹਨ
ਤੀਜੀ ਪਾਰਟੀ ਵਲੋਂ ਕੀਤੇ ਆਪਣੀ ਕਿਸੇ ਵੀ ਜਾਣਕਾਰੀ ਦੇ ਗਲਤ ਅਨੁਵਾਦ ਦੀ ਜਿੰਮੇਵਾਰੀ ਟੀਮ BEDS&LUTON ਨਹੀਂ ਲੈਂਦੀ ਹੈ।